Surprise Me!

ਰੱਖੜੀ ਮੌਕੇ ਭਗਵੰਤ ਮਾਨ ਦਾ ਕੁੜੀਆਂ ਨੂੰ ਤੋਹਫ਼ਾ | OneIndiaPunjabi

2022-08-12 0 Dailymotion

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਬਾਬਾ ਬਕਾਲਾ ਵਿਖੇ ਸਥਿਤ ਆਈਟੀਆਈ ਤੋਂ ਰੱਖੜ ਪੁੰਨਿਆ ਉੱਤੇ ਸੰਬੋਧਿਤ ਕਰਦਿਆਂ ਕਿਹਾ ਕਿ 2022 'ਚ ਲੋਕਾਂ ਦੀ ਤੀਜੀ ਅੱਖ ਖੁੱਲ੍ਹੀ ਹੈ ਅਤੇ ਲੋਕਾਂ ਨੇ ਸੱਤਾ ਦੇ ਹੰਕਾਰ 'ਚ ਡੁੱਬਿਆਂ ਨੂੰ ਹਰਾਇਆ ਹੈ ਤੇ ਬਹੁਮਤ ਨਾਲ ਜਿਤਾ ਕੇ ਲੋਕਾਂ ਨੇ ਵੱਡੀ ਜ਼ਿੰਮੇਵਾਰੀ ਦਿੱਤੀ। ਇਸ ਦੇ ਨਾਲ ਹੀ ਪੰਜਾਬ ਦੀਆਂ ਕੁੜੀਆਂ ਨੂੰ ਰੱਖੜੀ ਦਾ ਤੋਹਫ਼ਾ ਦਸਦਿਆਂ 6000 ਆਂਗਣਵਾੜੀ ਨੌਕਰੀਆਂ ਦਾ ਐਲਾਨ ਵੀ ਕੀਤਾ।